ਸੈਯਾਰਾ ਨੇ 3 ਦਿਨਾਂ ਵਿੱਚ 4 ਫਿਲਮਾਂ ਨੂੰ ਦਿੱਤੀ ਮਾਤ

ਫਿਲਮ ਨੇ ਸ਼ੁੱਕਰਵਾਰ ਨੂੰ 21 ਕਰੋੜ, ਸ਼ਨੀਵਾਰ ਨੂੰ 25 ਕਰੋੜ ਅਤੇ ਐਤਵਾਰ ਨੂੰ 37 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਨਾਲ ਕੁੱਲ ਤਿੰਨ ਦਿਨਾਂ ਦਾ ਕਲੈਕਸ਼ਨ 83 ਕਰੋੜ ਤੱਕ ਪਹੁੰਚ ਗਿਆ।