ਨੌਕਰਸ਼ਾਹੀ 'ਚ ਲੇਟਰਲ ਐਂਟਰੀ ਭਰਤੀ ਦਾ ਇਸ਼ਤਿਹਾਰ ਰੱਦ

ਰਾਖਵੇਂਕਰਨ 'ਤੇ ਵਿਵਾਦ ਤੋਂ ਬਾਅਦ ਮੋਦੀ ਸਰਕਾਰ ਪਿੱਛੇ ਹਟ ਗਈ