ਲੰਗੂਰ ਮੇਲਾ: 4 ਮਹੀਨੇ ਤੋਂ ਲੈ ਕੇ 50 ਸਾਲ ਤੱਕ ਦੇ ਮਰਦਾਂ ਨੇ ਲੰਗੂਰੀ ਬਾਣਾ ਪਾ ਕੇ ਭਗਵਾਨ ਦਾ ਆਸ਼ੀਰਵਾਦ ਲਿਆ

ਅੰਮ੍ਰਿਤਸਰ : ਦੁਰਗਿਆਣਾ ਤੀਰਥ ਸ਼੍ਰੀ ਹਨੂੰਮਾਨ ਮੰਦਰ ਵਿੱਚ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਸ਼ੁਰੂ ਹੋ ਗਿਆ ਹੈ। ਸ਼ਾਰਦੀਆ ਨਵਰਾਤਰੀ ਦੇ ਪਹਿਲੇ ਦਿਨ ਸਵੇਰੇ 4:00 ਵਜੇ ਲੰਗੂਰ ਬਣਨ ਵਾਲੇ ਬੱਚਿਆਂ ਨੇ ਆਪਣੇ ਪਰਿਵਾਰਾਂ ਸਮੇਤ ਦੁਰਗਿਆਣਾ ਤੀਰਥ...