ਆਸਟ੍ਰੇਲੀਆ 'ਚ 50 ਸਾਲਾਂ ਬਾਅਦ ਆ ਰਿਹਾ ਭਾਰੀ ਚੱਕਰਵਾਤ, ਸਕੂਲ ਕੀਤੇ ਬੰਦ

ਲੋਕਾਂ ਨੇ ਪਹਿਲਾਂ ਹੀ ਰੇਤ ਦੀਆਂ ਭਰੀਆਂ ਹੋਈਆਂ ਬੋਰੀਆਂ ਕੀਤੀਆਂ ਇਕੱਠੀਆਂ, ਬ੍ਰਿਸਬੇਨ ਦੇ ਵੱਡੇ ਸਟੋਰਾਂ 'ਚੋਂ ਵਿਕ ਗਈਆਂ ਟਾਰਚਾਂ, ਜਨਰੇਟਰ ਤੇ ਬੈਟਰੀਆਂ