ਹਰਿਆਣਾ ਦੇ ਲਾਂਸ ਨਾਇਕ ਪੰਜਾਬ 'ਚ ਮੌਤ ਬਾਰੇ ਵੱਡੇ ਖੁਲਾਸੇ

ਪਿੰਡ ਵਿੱਚ ਉਸਦੀ ਸ਼ਹਾਦਤ ਤੋਂ ਬਾਅਦ ਸੋਗ ਦਾ ਮਾਹੌਲ ਹੈ ਅਤੇ ਕਿਸੇ ਵੀ ਘਰ ਵਿੱਚ ਚੁੱਲ੍ਹਾ ਨਹੀਂ ਜਗਾਇਆ ਗਿਆ।