31 July 2025 3:04 PM IST
ਮੁੱਢਲੀ ਜਾਣਕਾਰੀ ਅਨੁਸਾਰ, ਲੁਟੇਰਿਆਂ ਨੇ ATM ਵਿੱਚ CCTV ਕੈਮਰਿਆਂ ਦੀ ਅਣਹੋਂਦ ਦਾ ਫਾਇਦਾ ਉਠਾਇਆ, ਜਿਸ ਕਾਰਨ ਉਨ੍ਹਾਂ ਲਈ ਲੁੱਟ ਨੂੰ ਅੰਜਾਮ ਦੇਣਾ ਆਸਾਨ ਹੋ ਗਿਆ।