ਬੁੱਢੇ ਨਾਲੇ ਸਬੰਧੀ ਹੋਏ ਪ੍ਰਦਰਸ਼ਨ ’ਤੇ ਭੜਕੇ ਉਦਯੋਗਪਤੀ

ਲੁਧਿਆਣੇ ਵਿਖੇ ਬੁੱਢੇ ਨਾਲੇ ਦੀ ਸਫ਼ਾਈ ਨੂੰ ਲੈ ਕੇ ਮੋਰਚੇ ਨੂੰ ਲੈ ਕੇ ਜਿੱਥੇ ਪੰਜਾਬ ਦੇ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਏ, ਉਥੇ ਹੀ ਦੂਜੇ ਪਾਸੇ ਲੁਧਿਆਣੇ ਦੇ ਉਦਯੋਗਪਤੀਆਂ ਨੇ ਇਸ ਬੁੱਢੇ ਨਾਲੇ ਨੂੰ ਬੰਦ ਕੀਤੇ ਜਾਣ ਦੀ...