18 July 2024 2:54 PM IST
ਕਿਰਤੀਆਂ ਦਾ ਸੋਸ਼ਣ ਕਾਰਨ ਵਾਲੇ ਲੋਕਾਂ ਉੱਤੇ ਪੁਲਿਸ ਸਖ਼ਤੀ ਵਰਤ ਰਹੀ ਹੈ। ਕਿਰਤੀ ਸਤਨਾਮ ਸਿੰਘ ਦੀ ਮੌਤ ਤੋਂ ਬਾਅਦ ਇਟਲੀ ਦੀ ਪੁਲਿਸ ਸਖ਼ਤ ਹੋ ਗਈ। ਪੁਲਿਸ ਵੱਲੋਂ ਕਈ ਫਾਰਮਾਂ ਉੱਤੇ ਛਾਪੇਮਾਰੀ ਕੀਤੀ।