ਪਾਰਟੀ 'ਚੋਂ ਮੁਅੱਤਲ ਹੋਣ ਮਗਰੋਂ ਕੁੰਵਰ ਪ੍ਰਤਾਪ ਦਾ ਮੋੜਵਾਂ ਹਮਲਾ

ਵਿਜੀਲੈਂਸ ਕਾਰਵਾਈ 'ਤੇ ਸਵਾਲ ਉਠਾਏ ਅਤੇ ਪਾਰਟੀ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਆਲੋਚਨਾ ਕੀਤੀ।