ਕੁਵੈਤ ਵਿੱਚ ਲੱਗੀ ਅੱਗ, 42 ਭਾਰਤੀਆਂ ਦੀ ਗਈ ਜਾਨ, ਅੱਗ ਤੋਂ ਬਚਣ ਲਈ ਲੋਕਾਂ ਨੇ ਖਿੜਕੀਆਂ ਤੋਂ ਮਾਰੀਆਂ ਛਾਲਾਂ

ਕੁਵੈਤ ਦੇ ਮੰਗਾਫ ਸ਼ਹਿਰ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਇਹ ਘਟਨਾ ਬੁੱਧਵਾਰ ਸਵੇਰੇ ਵਾਪਰੀ। ਇਸ ਘਟਨਾ ਵਿੱਚ ਹੁਣ ਤੱਕ 42 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਭਿਆਨਕ ਅੱਗ ਵਿੱਚ ਕੁੱਲ 49 ਵਿਦੇਸ਼ੀ ਕਾਮਿਆਂ ਦੇ ਮਾਰੇ...