ਹਰਿਆਣਾ 'ਚ ਕੁਮਾਰੀ ਸ਼ੈਲਜਾ ਨੂੰ ਝਟਕਾ, ਕਾਂਗਰਸ ਨੇ ਕਿਸੇ ਹੋਰ ਨੂੰ ਦਿੱਤੀ ਟਿਕਟ

ਚੰਡੀਗੜ੍ਹ: ਕਾਂਗਰਸ ਨੇ ਵੀਰਵਾਰ ਨੂੰ ਹਰਿਆਣਾ ਵਿੱਚ ਦੋ ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਸੂਚੀ ਵਿੱਚ ਉਕਲਾਨਾ ਅਤੇ ਨਾਰਨੌਂਦ ਤੋਂ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਕੁਮਾਰੀ ਸ਼ੈਲਜਾ ਇਸ ਸੂਚੀ ਤੋਂ ਹੈਰਾਨ ਹੈ। ਉਹ ਉਕਲਾਨਾ ਤੋਂ ਆਪਣੇ ਭਤੀਜੇ...