ਕੁਲਹਾਰ ਪੀਜ਼ਾ ਜੋੜੇ ਦੇ ਮਾਮਲੇ ਵਿਚ ਨਿਹੰਗ ਤੇ ਹਿੰਦੂ ਜਥੇਬੰਦੀ ਆਹਮੋ-ਸਾਹਮਣੇ

ਜਲੰਧਰ : ਨਿਹੰਗਾਂ ਵਲੋਂ ਕੁਲਹਾਰ ਪੀਜ਼ਾ ਖਿਲਾਫ ਫਿਰ ਤੋਂ ਪ੍ਰਦਰਸ਼ਨ ਕੀਤਾ ਜਾਵੇਗਾ। ਨਿਹੰਗਾਂ ਨੇ ਜੋੜੇ ਨੂੰ 18 ਅਕਤੂਬਰ ਯਾਨੀ ਸ਼ੁੱਕਰਵਾਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਅਤੇ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਸੀ। ਇਸ ਸਬੰਧੀ ਅੱਜ ਨਿਹੰਗ ਸਿੰਘ...