28 Feb 2026 4:31 PM IST
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਲਈ ਉਡਾਣਾਂ ਅੱਜ ਸਨਿੱਚਰਵਾਰ ਤੋਂ ਰੋਜ਼ਾਨਾ ਕਰ ਦਿੱਤੀਆਂ ਗਈਆਂ ਹਨ। ਮਲੇਸ਼ੀਆ ਦੀ ਹੀ ਏਅਰਲਾਈਨ 'ਏਅਰ–ਏਸ਼ੀਆ' ਨੇ ਇਹ ਨਵੀਂ ਉਡਾਣ ਸ਼ੁਰੂ ਕੀਤੀ...