ਕ੍ਰਿਸਟੀਨਾ ਹੋਵੇਗੀ ਮਿਲਟਨ ਈਸਟ ਹਾਲਟਨ ਹਿੱਲਸ ਸਾਊਥ ਦੀ ਨਵੀਂ MP, ਪਰਮ ਗਿੱਲ ਹਾਰੇ

ਕੈਨੇਡਾ ਦੀਆਂ ਹਾਲ ਹੀ ਵਿਚ ਹੋਈਆਂ ਆਮ ਚੋਣਾਂ ਦੌਰਾਨ ਪੰਜਾਬੀ ਮੂਲ ਦੇ ਪਰਮ ਗਿੱਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਮਿਲਟਨ ਕੋਰਟ ਹਾਊਸ ਵਿਖੇ ਤਿੰਨ ਦਿਨਾਂ ਦੀ ਨਿਆਂਇਕ ਮੁੜ ਗਿਣਤੀ ਦੌਰਾਨ ਕ੍ਰਿਸਟੀਨਾ ਟੈਸਰ ਡੈਰਕਸੇਨ ਨੂੰ ਅਧਿਕਾਰਕ ਤੌਰ ’ਤੇ...