Kottur Triple Murder: ਜਾਇਦਾਦ ਦੇ ਲਾਲਚ ਵਿੱਚ ਪੁੱਤਰ ਬਣਿਆ ਜਲਾਦ

ਇਹ ਘਟਨਾ ਕੋੱਟੂਰ ਦੇ ਐਲਬੀ ਕਲੋਨੀ ਵਿੱਚ ਵਾਪਰੀ, ਜਿੱਥੇ ਮੁਲਜ਼ਮ ਅਕਸ਼ੈ ਕੁਮਾਰ ਨੇ ਆਪਣੇ ਪਿਤਾ ਭੀਮਰਾਜ, ਮਾਂ ਜੈਲਕਸ਼ਮੀ ਅਤੇ ਭੈਣ ਅਮ੍ਰਿਤਾ ਦੀ ਹੱਤਿਆ ਕਰ ਦਿੱਤੀ।