‘‘ਸਿਰ ’ਤੇ ਚੜ੍ਹੇ 45 ਲੱਖ ਕਰਜ਼ੇ ਕਰਕੇ ਨੀਂਦ ਨਹੀਂ ਆਉਂਦੀ’’

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਦਾ ਇੱਕ ਜਹਾਜ ਅੰਮ੍ਰਿਤਸਰ ਏਅਰਪੋਰਟ ਤੇ ਭੇਜਿਆ ਗਿਆ। ਜਿਸ ਵਿੱਚ 30 ਪੰਜਾਬ ਦੇ ਵਿਅਕਤੀ ਵੀ ਸਨ। ਡਿਪੋਰਟ ਕੀਤੇ ਗਏ ਨੌਜਵਾਨਾਂ ਵਿੱਚੋਂ ਨਾਭਾ ਬਲਾਕ ਦੇ ਪਿੰਡ...