ਕਿਸਾਨਾਂ ਦੇ ‘ਮਰਜੀਵੜੇ ਜੱਥੇ’ ਨੇ ਡਰਾਈ ਸਰਕਾਰ!

ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਕਈ ਮਹੀਨਿਆਂ ਤੋਂ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ’ਤੇ ਡਟੇ ਹੋਏ ਨੇ। ਅੱਜ ਜਿਵੇਂ ਹੀ ਕਿਸਾਨਾਂ ਨੇ ਆਪਣੀ ਦਿੱਲੀ ਕਾਲ ਦੇ ਮੁਤਾਬਕ ਦਿੱਲੀ ਵੱਲ ਕੂਚ ਕਰਨ ਦਾ ਯਤਨ ਕੀਤਾ ਤਾਂ ਹਰਿਆਣਾ ਪੁਲਿਸ ਨੇ ਕਿਸਾਨਾਂ...