4 Jan 2025 5:37 PM IST
ਈਲੌਨ ਮਸਕ ਨੇ ਬਰਤਾਨੀਆ ਸਰਕਾਰ ’ਤੇ ਵੱਡਾ ਦੋਸ਼ ਲਾਉਂਦਿਆਂ ਕਿੰਗ ਚਾਰਲਸ ਨੂੰ ਸੰਸਦ ਭੰਗ ਕਰਨ ਦੀ ਅਪੀਲ ਕੀਤੀ ਹੈ।