ਜਾਣੋ, ਕੌਣ ਸੀ ਅਸਲੀ Dracula ? ਫ਼ਿਲਮੀ ਨਹੀਂ, ਅਸਲੀ Dracula ਦੀ ਕਹਾਣੀ ਸੁਣ ਖੜ੍ਹੇ ਹੋ ਜਾਣਗੇ ਰੌਂਗਟੇ

ਫ਼ਿਲਮੀ ਨਹੀਂ, ਅਸਲ ਵਿਚ ਵੀ ਹੁੰਦਾ ਸੀ ਇਕ ਡ੍ਰੈਕੁਲਾ ਯੂਰਪੀਅਨ ਦੇਸ਼ ਵਲੇਕੀਆ ’ਤੇ ਚਲਦਾ ਸੀ ਡ੍ਰੈਕੁਲਾ ਦਾ ਰਾਜ ਗ਼ੁਲਾਮੀ ਦੀਆਂ ਜੰਜ਼ੀਰਾਂ ਤੋੜ ਬਣਿਆ ਸੀ ਸਭ ਤੋਂ ਕਰੂਰ ਸਾਸ਼ਕ