18 July 2024 6:11 PM IST
ਕਿਮ ਕਾਰਦਾਸ਼ੀਅਨ 12 ਤੋਂ 14 ਜੁਲਾਈ ਤੱਕ ਭਾਰਤ 'ਚ ਸੀ। ਉਹ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਸ਼ਾਮਲ ਹੋਏ ਸਨ। ਉਹ ਇੱਥੋਂ ਕਈ ਯਾਦਾਂ ਲੈ ਕੇ ਗਈ ਹੈ ਅਤੇ ਹੁਣ ਉਨ੍ਹਾਂ ਯਾਦਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ।...