ਕਿਮ ਜੋਂਗ ਅਤੇ ਪੁਤਿਨ ਦੇ ਗਠਜੋੜ ਨੇ ਵਿਸ਼ਵ ਪੱਧਰ 'ਤੇ ਚਿੰਤਾ ਵਧਾ ਦਿੱਤੀ

ਉੱਤਰੀ ਕੋਰੀਆ ਦੇ ਰੂਸ ਨੂੰ ਇਕ ਲੱਖ ਤੋਂ ਜ਼ਿਆਦਾ ਸੈਨਿਕਾਂ ਦੀ ਮਦਦ ਦੇਣ ਦੀ ਯੋਜਨਾ ਨੇ ਅਮਰੀਕਾ, ਜਾਪਾਨ, ਅਤੇ ਦੱਖਣੀ ਕੋਰੀਆ ਨੂੰ ਚਿੰਤਤ ਕਰ ਦਿੱਤਾ ਹੈ।