ਇਕ ਰੁੱਖ ਨੇ ਕਰੋੜਪਤੀ ਬਣਾਤਾ ਗ਼ਰੀਬ ਜਿਹਾ ਕਿਸਾਨ, ਹੈਰਾਨ ਕਰ ਦੇਵੇਗਾ ਮਾਮਲਾ

ਇਕ ਕਿਸਾਨ ਆਪਣੇ ਖੇਤ ਵਿਚ ਲੱਗੇ ਇਕ ਰੁੱਖ ਲਈ ਰੇਲ ਮੰਤਰਾਲੇ ਦੀਆਂ ਲੀਕਾਂ ਕਢਵਾ ਦਿੱਤੀਆਂ, ਜਿਹੜੇ ਰੁੱਖ ਨੂੰ ਰੇਲਵੇ ਵਿਭਾਗ ਇੰਝ ਹੀ ਪੁੱਟ ਕੇ ਸੁੱਟ ਦੇਣਾ ਚਾਹੁੰਦਾ ਸੀ, ਉਸ ਦੇ ਲਈ ਰੇਲਵੇ ਨੂੰ ਇਕ ਕਰੋੜ ਰੁਪਏ ਕਿਸਾਨ ਦੇ ਖਾਤੇ ਵਿਚ ਪਾਉਣੇ ਪੈ...