23 March 2026 5:45 PM IST
ਫਰੀਦਕੋਟ ਜ਼ਿਲ੍ਹੇ ਵਿੱਚ ਇੱਕ ਬੇਹਦ ਤਰਸਯੋਗ ਘਟਨਾ ਨੇ ਖੇਤੀ ਖੇਤਰ ਦੀ ਨਾਜ਼ੁਕ ਆਰਥਿਕ ਹਾਲਤ ਨੂੰ ਇੱਕ ਵਾਰ ਫਿਰ ਉਜਾਗਰ ਕਰ ਦਿੱਤਾ ਹੈ। ਕੋਟਕਪੂਰਾ ਲਾਗਲੇ ਪਿੰਡ ਢਾਬ ਬ੍ਰਾਹਮਣ ਵਾਲਾ ਇਲਾਕੇ ਵਿੱਚ ਦੋ ਸਕੇ ਭਰਾਵਾਂ ਨੇ ਰੇਲਵੇ ਲਾਈਨ ਉੱਤੇ ਰੇਲ–ਗੱਡੀ...