ਚੰਡੀਗੜ੍ਹ ਤੋਂ ਖਰੜ-ਕੁਰਾਲੀ ਜਾਣਾ ਹੋਇਆ ਸੌਖਾਲਾ

ਚੰਡੀਗੜ੍ਹ, 26 ਦਸੰਬਰ, ਨਿਰਮਲ : ਚੰਡੀਗੜ੍ਹ ਪ੍ਰਸ਼ਾਸਨ ਨੇ ਧਨਾਸ ਤੋਂ ਤੋਗਾ ਲਿੰਕ ਸੜਕ ਨੂੰ ਆਮ ਲੋਕਾਂ ਲਈ ਪਰਖ ਲਈ ਖੋਲ੍ਹ ਦਿੱਤਾ ਹੈ। ਇਸ ਨਾਲ ਹੁਣ ਲੋਕਾਂ ਨੂੰ ਖਰੜ ਅਤੇ ਕੁਰਾਲੀ ਵੱਲ ਜਾਣਾ ਆਸਾਨ ਹੋ ਜਾਵੇਗਾ। ਇਹ ਸੜਕ ਲੋਕਾਂ ਨੂੰ ਖਰੜ ਦੇ ਸੰਨੀ...