13 Feb 2025 12:17 PM IST
ਖਨੌਰੀ ਬਾਰਡਰ ਵਿਖੇ ਦਿਲ ਦੌਰਾ ਪੈਣ ਤੋਂ ਬਾਅਦ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਜ਼ੇਰੇ ਇਲਾਜ ਨੇ। ਭਾਵੇਂ ਕਿ ਹੁਣ ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਕੁੱਝ ਠੀਕ ਦੱਸੀ ਜਾ ਰਹੀ ਐ ਪਰ ਇਸ ਦੌਰਾਨ ਹਸਪਤਾਲ ਵਿਚੋਂ...