ਖੰਨਾ ’ਚ ਸ਼ਿਵਲਿੰਗ ਖੰਡਿਤ ਕਰਨ ’ਤੇ ਹੰਗਾਮਾ, ਐਸਐਚਓ ਲਾਈਨ ਹਾਜ਼ਰ

ਖੰਨਾ ਵਿਖੇ ਸ਼ਿਵਪੁਰੀ ਮੰਦਰ ਤੋਂ ਚੋਰੀ ਦੀ ਵਾਰਦਾਤ ਦੌਰਾਨ ਸ਼ਿਵਲਿੰਗ ਖੰਡਿਤ ਕਰਨ ਦੇ ਵਿਰੋਧ ਵਿਚ ਹਿੰਦੂ ਸੰਗਠਨਾਂ ਦਾ ਗੁੱਸਾ ਭੜਕ ਉਠਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਐਸਐਸਪੀ ਅਸ਼ਵਨੀ ਗੋਤਯਾਲ...