30 Jan 2026 3:30 PM IST
ਖੰਨਾਂ ਤੋਂ ਇੱਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਾਸਟਰ ਨੇ ਇੱਕ ਕੁੜੀ ਨੂੰ ਤਿੰਨ ਹਫ਼ਤਿਆਂ ਲਈ ਕਿਸੇ ਸੁੰਨ-ਸਾਨ ਥਾਂ ਉੱਤੇ ਬੰਦੀ ਬਣਾ ਕੇ ਰੱਖਿਆ।