ਕੈਨੇਡਾ ਦੇ ਖ਼ਾਲਸਾ ਸਕੂਲ ਦੀ ਬੱਸ ਨਾਲ ਹਾਦਸਾ, 11 ਜ਼ਖ਼ਮੀ

ਵੈਨਕੂਵਰ, 10 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਖਾਲਸਾ ਸਕੂਲ ਦੀ ਬੱਸ ਬੇਕਾਬੂ ਹੋ ਕੇ ਇਕ ਘਰ ਵਿਚ ਜਾ ਵੱਜੀ ਅਤੇ 10 ਬੱਚਿਆਂ ਸਣੇ 11 ਜਣੇ ਜ਼ਖਮੀ ਹੋ ਗਏ। ਹਾਦਸੇ ਦੀ ਖਬਰ ਪੰਜਾਬੀ ਪਰਵਾਰਾਂ ਤੱਕ ਪੁੱਜੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ...