ਹੁਣ ਮਨੀਪੁਰ ਦੇ ਕਬਾਇਲੀ ਸੰਗਠਨ ਨਾਲ ਖ਼ਾਲਿਸਤਾਨੀਆਂ ਦੇ ਰਾਬਤੇ ਦੀਆਂ ਖ਼ਬਰਾਂ

ਓਟਾਵਾ : ਹੁਣ ਕਈ ਥਾਵਾਂ ਉਤੇ ਇਹ ਖ਼ਬਰਾਂ ਨਸ਼ਰ ਹੋ ਰਹੀਆਂ ਹਨ ਕਿ ਮਨੀਪੁਰ ਦੇ ਘਟ ਗਿਣਤੀ ਭਾਈਚਾਰੇ ਦੇ ਆਗੂ ਖ਼ਾਲਿਸਤਾਨੀਆਂ ਨੂੰ ਮਿਲੇ ਸਨ। ਇਸ ਖ਼ਬਰ ਦੀ ਅਦਾਰਾ ਹਮਦਰਦ ਮੀਡੀਆ ਗਰੁਪ ਪੁਸ਼ਟੀ ਨਹੀਂ ਕਰਦਾ। ਪਰ ਇਹ ਖ਼ਬਰ ਹਰ ਪਾਸੇ ਫੈਲ ਰਹੀ ਹੈ।ਕੈਨੇਡਾ...