24 Jan 2026 7:17 PM IST
ਸਰਹੰਦ ਰੇਲਵੇ ਟਰੈਕ ਤੇ ਵਾਪਰੇ ਬੰਬ ਧਮਾਕੇ ਦੀ ਜਿੰਮੇਵਾਰੀ ਖਾਲਿਸਤਾਨ ਜਿੰਦਾਬਦ ਫੋਰਸ ਵੱਲੋਂ ਲਈ ਗਈ ਹੈ ਜਿਸ ਦੀ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।