ਕੀਨੀਆ ’ਚ ਸਕੂਲ ਦੇ ਹੋਸਟਲ ’ਚ ਲੱਗੀ ਅੱਗ, 18 ਵਿਦਿਆਰਥੀਆਂ ਦੀ ਮੌਤ

ਕੀਨੀਆ ਵਿਚ ਇਕ ਸਕੂਲ ਦੇ ਹੋਸਟਲ ਵਿਚ ਭਿਆਨਕ ਅੱਗ ਲੱਗਣ ਕਾਰਨ 18 ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ 27 ਹੋਰ ਬੁਰੀ ਤਰ੍ਹਾਂ ਝੁਲਸੇ ਗਏ। ਇਕ ਜਾਣਕਾਰੀ ਅਨੁਸਾਰ 70 ਬੱਚੇ ਲਾਪਤਾ ਦੱਸੇ ਜਾ ਰਹੇ ਨੇ, ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ...