25 ਲੱਖ ਦੇ ਸਵਾਲ 'ਤੇ KBC ਵਿਚ ਫਸ ਗਿਆ ਪੇਚ

ਨਵੀਂ ਦਿੱਲੀ : ਰਿਐਲਿਟੀ ਸ਼ੋਅ 'ਕੌਨ ਬਣੇਗਾ ਕਰੋੜਪਤੀ 15' 'ਚ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੇ ਭਾਰਤੀ ਅਦਾਕਾਰਾ ਨਾਲ ਜੁੜਿਆ ਸਵਾਲ ਪੁੱਛਿਆ। ਵੱਖ-ਵੱਖ ਖੇਤਰਾਂ ਦਾ ਗਿਆਨ ਰੱਖਣ ਵਾਲਾ ਲਲਿਤ ਕੁਮਾਰ 25 ਲੱਖ ਰੁਪਏ ਦੇ ਇਸ ਸਵਾਲ 'ਤੇ ਅੜ ਗਿਆ।...