ਹਮਾਸ ਦੀ 'ਕਾਸਮ ਬ੍ਰਿਗੇਡ' ਬਣੀ ਇਜ਼ਰਾਇਲੀ ਫੌਜ ਲਈ ਖਤਰਾ, ਜਾਣੋ ਕਿਉਂ ?

ਗਾਜ਼ਾ : ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗ ਨੂੰ ਤਿੰਨ ਹਫ਼ਤਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਤੋਂ ਬਾਅਦ ਗਾਜ਼ਾ 'ਚ ਇਹ ਸੰਘਰਸ਼ ਲਗਾਤਾਰ ਜਾਰੀ ਹੈ। ਇਜ਼ਰਾਈਲ 'ਚ ਹਮਲਿਆਂ ਪਿੱਛੇ ਹਮਾਸ ਦੀਆਂ...