11 March 2026 8:26 PM IST
'ਇਮੀਗ੍ਰੇਸ਼ਨ ਨਿਊਜ਼ੀਲੈਂਡ' ਨੂੰ ਹੁਣ ਉਨ੍ਹਾਂ ਭਾਰਤੀ ਕਲਾਕਾਰਾਂ ਦੀ ਭਾਲ਼ ਹੈ, ਜਿਹੜੇ ਹੋਲੀ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਤੋਂ ਖ਼ਾਸ ਤੌਰ ਉਤੇ ਨਿਊਜ਼ੀਲੈਂਡ ਪੁੱਜੇ ਸਨ। ਵੀਜ਼ਾ ਡਾਇਰੈਕਟਰ ਜੌਨ ਗਿਲਰੇਅ ਨੇ ਦੱਸਿਆ ਕਿ ਭਾਰਤ ਤੋਂ ਕੁੱਲ 18...