ਲਾਰੈਂਸ ਬਿਸ਼ਨੋਈ 'ਤੇ 1 ਕਰੋੜ ਰੁਪਏ ਦਾ ਇਨਾਮ ਰੱਖਣ ਵਾਲੇ ਦੀ 1.50 ਕਰੋੜ 'ਚ ਮਿਲੀ ਸੁਪਾਰੀ

ਨਵੀਂ ਦਿੱਲੀ : ਜੇਲ 'ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ 'ਤੇ 1,11,11,111 ਰੁਪਏ ਦਾ ਇਨਾਮ ਰੱਖਣ ਵਾਲੇ ਖੱਤਰੀ ਕਰਣੀ ਸੈਨਾ ਦੇ ਮੁਖੀ ਰਾਜ ਸ਼ੇਖਾਵਤ ਨੇ ਹੁਣ ਕਿਹਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਸ਼ੇਖਾਵਤ ਨੇ ਕਿਹਾ ਹੈ ਕਿ ਲਾਰੇਂਸ...