ਕਰੀਨਾ ਕਪੂਰ ਦੀ ਇਸ ਆਦਤ ਤੋਂ ਪਰੇਸ਼ਾਨ ਹਨ ਪਤੀ ਅਤੇ ਦੋਵੇਂ ਬੇਟੇ

ਮੁੰਬਈ: ਕਰੀਨਾ ਕਪੂਰ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਪਰਿਵਾਰ ਨਾਲ ਤਸਵੀਰਾਂ ਸ਼ੇਅਰ ਕਰਕੇ ਆਪਣੇ ਫੈਨਜ਼ ਨੂੰ ਲਾਈਫ ਅਪਡੇਟ ਦਿੰਦੀ ਰਹਿੰਦੀ ਹੈ। ਅਦਾਕਾਰਾ ਇੰਸਟਾਗ੍ਰਾਮ 'ਤੇ ਕਾਫੀ ਮਸ਼ਹੂਰ ਹੈ ਅਤੇ ਉਸ ਦੀ ਪ੍ਰੋਫਾਈਲ ਕਾਫੀ ਅਪਡੇਟ ਰਹਿੰਦੀ ਹੈ। ਦੂਜੇ...