26 April 2025 5:56 PM IST
ਕਰਾਚੀ ਦੀ ਵਾਸੀ ਮਸਕਰੀਨ ਜੋ ਭਾਰਤ ਵਿਆਹ ਦੇਖਣ ਲਈ ਅਤੇ 1 ਪਰਿਵਾਰ ਨਾਲ ਮਿਲਣ ਲਈ 10 ਸਾਲਾਂ ਬਾਅਦ ਆਈ ਸੀ ਓਸਦੀਆਂ ਅੱਖਾਂ ਨਮ ਹੋ ਗਈਆਂ ਜਦੋਂ ਉਸਨੇ ਕਿਹਾ, "ਅਸੀਂ 10 ਅਪ੍ਰੈਲ ਨੂੰ ਆਏ ਸੀ, ਸਾਡੇ ਕੋਲ 45 ਦਿਨਾਂ ਦਾ ਵੀਜ਼ਾ ਸੀ। ਸਾਡੇ ਪੁੱਛਣ 'ਤੇ...