ਭਾਰਤੀ ਸਿੰਘ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ 3' ਦਾ ਹਿੱਸਾ ਕਿਉਂ ਨਹੀਂ ਬਣੀ ?

ਸ਼ੋਅ ਵਿੱਚ ਕਈ ਵੱਡੀਆਂ ਹਸਤੀਆਂ ਸ਼ਾਮਲ ਹੋ ਰਹੀਆਂ ਹਨ, ਪਰ ਦਰਸ਼ਕ ਅਜੇ ਵੀ ਭਾਰਤੀ ਸਿੰਘ ਨੂੰ ਬਹੁਤ ਯਾਦ ਕਰ ਰਹੇ ਹਨ, ਜੋ ਇਸ ਵਾਰ ਸ਼ੋਅ ਦਾ ਹਿੱਸਾ ਨਹੀਂ ਹੈ।