ਬਰੈਂਪਟਨ 'ਚ ਹੋਈ ਦੂਸਰੀ ਪੰਜਾਬ ਕਨਕਲੇਵ ਸਫਲ ਰਹੀ, ਦਰਸ਼ਨ ਸਿੰਘ ਧਾਲੀਵਾਲ ਉਚੇਚੇ ਤੌਰ 'ਤੇ ਹੋਏ ਸ਼ਾਮਲ

ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਅਤੇ ਪੱਤਰਕਾਰ ਕੰਵਰ ਸੰਧੂ ਵੱਲੋਂ ਕਰਾਇਆ ਗਿਆ ਪ੍ਰੋਗਰਾਮ, ਬਰੈਂਪਟਨ 'ਚ 'ਟੈਰੇਸ ਔਨ ਦ ਗ੍ਰੀਨ' ਵਿਖੇ ਕਰਵਾਇਆ ਗਿਆ "ਦੂਸਰਾ ਪੰਜਾਬ ਕਨਕਲੇਵ 2025" ਰੂਬੀ ਸਹੋਤਾ, ਪ੍ਰਬਮੀਤ ਸਰਕਾਰੀਆ ਅਤੇ ਡਾਕਟਰ ਹਰਿੰਦਰ...