ਜਿਮ ਦੇ ਬਾਹਰ ਫੋਟੋ ਸੈਸ਼ਨ ਕਰਵਾਉਣ ਵਾਲਿਆਂ 'ਤੇ ਕੰਗਨਾ ਰਣੌਤ ਭੜਕੀ

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੀ ਦਮਦਾਰ ਅਦਾਕਾਰੀ ਦੇ ਨਾਲ-ਨਾਲ ਆਪਣੇ ਬੋਲਣ ਵਾਲੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਕੰਗਨਾ ਰਣੌਤ ਬਾਲੀਵੁੱਡ ਅਤੇ ਸੈਲੇਬਸ 'ਤੇ ਹਮਲਾ ਕਰਨ ਤੋਂ ਨਹੀਂ ਖੁੰਝਦੀ ਅਤੇ ਉਸ ਦੇ ਬਿਆਨ ਅਕਸਰ ਸੁਰਖੀਆਂ 'ਚ...