ਕੰਗਨਾ ਰਣੌਤ ਵਲੋਂ ਚੋਣ ਲੜਨ ਦੇ ਪਿਤਾ ਨੇ ਦਿੱਤੇ ਸੰਕੇਤ

ਚੰਡੀਗੜ੍ਹ, 20 ਦਸੰਬਰ, ਨਿਰਮਲ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਚੋਣ ਲੜਨ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਹਨ। ਹਾਲਾਂਕਿ ਹੁਣ ਉਸ ਦੇ ਪਿਤਾ ਦੇ ਸਾਹਮਣੇ ਆਏ ਬਿਆਨ ਨਾਲ ਇਨ੍ਹਾਂ ਚਰਚਾਵਾਂ ਤੇ ਵਿਰਾਮ ਲੱਗ ਗਿਆ ਹੈ। ਕੰਗਨਾ ਦੇ ਪਿਤਾ...