ਕਮਲਜੀਤ ਬਨਵੈਤ ਦੀ ਪੁਸਤਕ ‘ਬੇਲੱਜ’ ਦਾ ਰਿਲੀਜ਼ ਸਮਾਰੋਹ 6 ਨੂੰ

ਪੰਜਾਬ ਲੇਖਕ ਸਭਾ ਅਤੇ ਮੋਹਾਲੀ ਸਾਹਿਤ ਸਭਾ ਵੱਲੋਂ ਸ਼੍ਰੋਮਣੀ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਬੇਲੱਜ’ ਦਾ ਰਿਲੀਜ਼ ਸਮਾਰੋਹ ਮਿਤੀ 6 ਮਾਰਚ ਨੂੰ ਦੁਪਿਹਰ ਸਾਢੇ 3 ਵਜੇ ਪ੍ਰੈੱਸ ਕਲੱਬ, ਸੈਕਟਰ 27, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।...