ਟਾਟਾ ਗਰੁੱਪ ਦਾ ਕਮਾਲ, ਸ਼ੇਅਰ 10 ਹਜ਼ਾਰ ਤੋਂ 1.4 ਲੱਖ ਰੁਪਏ

ਨਵੀਂ ਦਿੱਲੀ : ਟਾਟਾ ਗਰੁੱਪ ਦੀ ਆਟੋ ਕੰਪਨੀ ਟਾਟਾ ਮੋਟਰਸ ਨੇ ਪਿਛਲੇ ਦੋ ਦਹਾਕਿਆਂ 'ਚ ਆਪਣੇ ਨਿਵੇਸ਼ਕਾਂ ਨੂੰ ਸ਼ਾਨਦਾਰ ਰਿਟਰਨ ਦਿੱਤਾ ਹੈ। ਇਸ ਦੌਰਾਨ ਇਸ ਦੀ ਕੀਮਤ 'ਚ 1370 ਫੀਸਦੀ ਦਾ ਵਾਧਾ ਹੋਇਆ ਹੈ। ਜੇਕਰ ਕਿਸੇ ਨਿਵੇਸ਼ਕ ਨੇ 20 ਸਾਲ ਪਹਿਲਾਂ...