'ਕਲਕੀ 2898 ਏਡੀ.' ਦੀ ਕਮਾਈ ਨੇ ਤੋੜੇ ਕਈ ਰਿਕਾਰਡ, ਜਾਣੋ ਪੂਰੀ ਖਬਰ

ਫਿਲਮ ਪਹਿਲੇ ਦਿਨ ਤੋਂ ਹੀ ਬੰਪਰ ਕਮਾਈ ਕਰ ਰਹੀ ਹੈ । 'ਕਲਕੀ 2898 ਏਡੀ. 'ਚ ਅਮਿਤਾਭ ਬੱਚਨ, ਪ੍ਰਭਾਸ ਅਤੇ ਦੀਪਿਕਾ ਪਾਦੁਕੋਣ ਵਰਗੇ ਬਾਲੀਵੁੱਡ ਸਿਤਾਰਿਆਂ ਦੀ ਅਦਾਕਾਰੀ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ ।