ਅਕਾਲੀ ਦਲ ਦੇ ਕਾਕਾ ਸੂਦ ਦੇ ਘਰ ਇਨਕਮ ਟੈਕਸ ਦੀ ਰੇਡ ਜਾਰੀ

ਲੁਧਿਆਣਾ, 28 ਸਤੰਬਰ, ਹ.ਬ. : ਲੁਧਿਆਣਾ ’ਚ ਰੀਅਲ ਅਸਟੇਟ ਇੰਡਸਟਰੀ ਨਾਲ ਜੁੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਪਨ ਸੂਦ ਕਾਕਾ ਦੇ ਵੱਖ-ਵੱਖ ਕਾਰੋਬਾਰੀ ਅਤੇ ਰਿਹਾਇਸ਼ੀ ਟਿਕਾਣਿਆਂ ’ਤੇ ਇਨਕਮ ਟੈਕਸ ਦੀ ਛਾਪੇਮਾਰੀ 60 ਘੰਟਿਆਂ ਤੋਂ ਜਾਰੀ ਹੈ। ਕੱਲ੍ਹ...