ਕਾਬੁਲ ’ਚ ਧਮਾਕਾ, ਦੋ ਲੋਕਾਂ ਦੀ ਮੌੌਤ, ਕਈ ਜ਼ਖ਼ਮੀ

ਕਾਬੁਲ,13 ਜਨਵਰੀ, ਨਿਰਮਲ : ਅਫ਼ਗਾਨ ਨਿਊਜ਼ ਏਜੰਸੀ ਖਾਮਾ ਪ੍ਰੈੱਸ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਕਾਬੁਲ ’ਚ ਵੀਰਵਾਰ ਨੂੰ ਹੋਏ ਧਮਾਕੇ ’ਚ 2 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਤਾਲਿਬਾਨ ਵੱਲੋਂ ਨਿਯੁਕਤ ਕਾਬੁਲ ਸੁਰੱਖਿਆ...