ਪੁਲਿਸ ਅਫਸਰ ਵਿਰੁੱਧ ਕੇ-9 ਅਫਸਰ ਦੀ ਮੌਤ ਦੇ ਮਾਮਲੇ ਵਿਚ ਦੋਸ਼ ਆਇਦ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਧਿਕਾਰੀਆਂ ਵੱਲੋਂ ਇਸ ਸਾਲ ਜੂਨ ਮਹੀਨੇ ਵਿਚ ਮਿਸੂਰੀ ਰਾਜ ਦੇ ਇਕ ਪੁਲਿਸ ਅਫਸਰ ਵੱਲੋਂ ਅੱਤ ਦੀ ਗਰਮੀ ਵਿਚ ਆਪਣਾ ਕੇ-9 ਅਫਸਰ (ਕੁੱਤਾ) ਦਿਨ ਭਰ ਕਾਰ ਵਿਚ ਛੱਡ ਦੇਣ ਦੀ ਪੁਸ਼ਟੀ ਕਰ ਦੇਣ ਤੋਂ ਬਾਅਦ...