19 Aug 2025 1:18 PM IST
ਇਹ ਛਾਪਾ ਝਾਰਖੰਡ ਵਿੱਚ ਹੋਏ ₹750 ਕਰੋੜ ਦੇ ਜੀਐਸਟੀ ਘੁਟਾਲੇ ਦੀ ਜਾਂਚ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਈਡੀ ਦੀ ਚਾਰ ਮੈਂਬਰੀ ਟੀਮ ਨੇ ਲਗਭਗ ਅੱਠ ਘੰਟੇ ਤੱਕ ਜਾਂਚ ਕੀਤੀ।