ਆਮੀਰ ਖਾਨ ਦੀ ਰਿਟਾਇਰਮੈਂਟ ਬਾਰੇ ਬੇਟੇ ਨੇ ਦਿੱਤੀ ਅਹਿਮ ਜਾਣਕਾਰੀ , ਜਾਣੋ ਖਬਰ

ਆਮੀਰ ਖਾਨ ਦੇ ਵੱਡੇ ਬੇਟੇ ਜੁਨੈਦ ਨੇ ਯਾਦ ਕੀਤਾ ਕਿ ਕਿਵੇਂ ਆਮਿਰ ਰਿਟਾਇਰਮੈਂਟ ਦੇ ਪੜਾਅ ਵਿੱਚ ਸਨ ਅਤੇ ਉਨ੍ਹਾਂ ਨੂੰ ਆਮਿਰ ਖਾਨ ਪ੍ਰੋਡਕਸ਼ਨ ਹਾਊਸ ਨੂੰ ਸੰਭਾਲਣ ਲਈ ਕਿਹਾ ।