'ਵਾਰ 2' ਦੀ ਰਿਲੀਜ਼ ਮਿਤੀ ਦਾ ਐਲਾਨ, ਰਿਤਿਕ ਰੋਸ਼ਨ ਤੇ ਜੂਨੀਅਰ NTR ਧਮਾਲ ਮਚਾਉਣਗੇ

YRF ਸਪਾਈ ਯੂਨੀਵਰਸ ਦੀ ਇਸ ਮਹੱਤਵਪੂਰਨ ਫਿਲਮ ਦੀ ਉਡੀਕ ਹੁਣ ਖਤਮ ਹੋਣ ਵਾਲੀ ਹੈ, ਕਿਉਂਕਿ 14 ਅਗਸਤ 2025 ਨੂੰ ਇਹ ਫਿਲਮ ਸਿਨੇਮਾਘਰਾਂ ਵਿੱਚ ਦਹਾੜ ਮਾਰਣ ਆ ਰਹੀ ਹੈ।